ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ 12 ਨਵੰਬਰ ਨੂੰ ਹੋਵੇਗਾ ਲਾਈਡ ਐਂਡ ਸਾਊਂਡ ਦਾ ਵਿਸ਼ੇਸ਼ ਸਮਾਗਮ

3 ਦਸੰਬਰ ਦੀ ਸ਼ਾਮ ਨੂੰ ਸ਼ਿਵ ਬਟਾਲਵੀ ਨੂੰ ਸਮਰਪਿਤ ਸਮਾਗਮ ਵਿੱਚ ਕੇਵਲ ਧਾਲੀਵਾਲ ਪੇਸ਼ ਕਰਨ ਕਾਵਿ-ਨਾਟ ਲੂਣਾ ਗੁਰਦਾਸਪੁਰ, 3 ਨਵੰਬਰ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ, ਗੁਰਦਾਸਪੁਰ ਅਤੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ, ਬਟਾਲਾ ਵੱਲੋਂ ਨਵੰਬਰ ਤੇ ਦਸੰਬਰ ਮਹੀਨਿਆਂ ਵਿੱਚ ਬਟਾਲਾ ਸ਼ਹਿਰ ਵਿਖੇ ਦੋ ਵੱਡੇ … Continue reading ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ 12 ਨਵੰਬਰ ਨੂੰ ਹੋਵੇਗਾ ਲਾਈਡ ਐਂਡ ਸਾਊਂਡ ਦਾ ਵਿਸ਼ੇਸ਼ ਸਮਾਗਮ